ਅੱਜ ਟਕਰਾਏਗਾ ਜਪਾਨ ਦੇ ਤੱਟ ਨਾਲ ਹੇਗਿਬਿਸ, ਹੋ ਸਕਦੀ 31 ਇੰਚ ਬਾਰਿਸ਼

ਜਾਪਾਨ ਦੇ ਤਟ ਨਾਲ ਸ਼ਨਿਚਰਵਾਰ ਨੂੰ ਤਾਕਤਵਰ ਚੱਕਰਵਾਤ ਹੇਗਿਬਿਸ ਦੇ ਟਕਰਾਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਦੀ ਵਜ੍ਹਾ ਨਾਲ 31 ਇੰਚ ਤਕ ਬਾਰਿਸ਼ ਹੋ ਸਕਦੀ ਹੈ। ਇਸ ਸ਼ੰਕਾ ਕਾਰਨ ਸ਼ਨਿਚਰਵਾਰ ਨੂੰ ਹੋਣ ਵਾਲੇ ਰਗਬੀ ਵਿਸ਼ਵ ਕੱਪ ਦੇ ਮੈਚ ਰੱਦ ਕਰ ਦਿੱਤੇ ਗਏ ਹਨ। ਹਵਾਈ ਤੇ ਰੇਲ ਸੇਵਾਵਾਂ […]

ਇਮਰਾਨ ਖਾਨ ਨੇ ਆਪਣੇ ਜਨਮ ਦਿਨ ਤੇ ਲੋਕਾਂ ਨੂੰ ਦਿੱਤੀ ਵੱਡੀ ਚੇਤਾਵਨੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਆਪਣੇ ਦੇਸ਼ ਦੀ ਫੌਜ ਅਤੇ ਲੋਕਾਂ ਨੂੰ ਭਾਰਤ ‘ਚ ਕਸ਼ਮੀਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਰੱਥਨ ਦੇਣ ਲਈ ਕੰਟਰੋਲ ਰੇਖਾ ਪਾਰ ਨਾ ਕਰਨ ਦੀ ਚੇਤਾਵਨੀ ਦਿੱਤੀ। ਇਮਰਾਨ ਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਕਹੇਗਾ ਕਿ ਅੱਤਵਾਦ ਪਾਕਿਸਤਾਨ ਤੋਂ ਚਲਾਇਆ ਜਾਂਦਾ ਹੈ। ਆਪਣੇ 67ਵੇਂ ਜਨਮ ਦਿਨ […]

ਫੇਸਬੁੱਕ ਨੂੰ ਦੇਖੋ ਟਿੱਕ ਟਾਕ ਤੋ ਹੈ ਕਿੰਨਾ ਖਤਰਾ

ਟਿਕਟੌਕ ਦੀ ਦੇਸ ਵਿਦੇਸ਼ ਵਿੱਚ ਵੱਧਦੀ ਪ੍ਰਸਿੱਧੀ ਦੌਰਾਨ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਸ ਨੂੰ ਕਾਫ਼ੀ ਕਮਾਈ ਹੋ ਰਹੀ ਹੈ ਤੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਇਸ ਨੂੰ ਆਪਣੇ ਲਈ ਵੱਡੀ ਚੁਣੌਤੀ ਮੰਨਦੇ ਹਨ। ਖ਼ਬਰ ਏਜੰਸੀ ਰਾਇਟਰਜ਼ ਤੋਂ ਹਾਸਿਲ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਦੇ ਮਾਲਕ ਬਾਈਟਡਾਂਸ ਨੇ ਸਾਲ ਦੇ ਪਹਿਲੇ ਅੱਧ […]

ਕਨੇਡਾ ਚ ਹੋਏ ਸੜਕ ਹਾਦਸਿਆਂ ਵਿਚ 3 ਵਿਦਾਰਥੀਆਂ ਸਮੇਤ ਪੰਜ ਪੰਜਾਬੀ ਹੋਏ ਹਲਾਕ

ਕੈਨੇਡਾ ਵਿਚ ਹੋਏ ਦੋ ਵੱਖੋ ਵੱਖਰੇ ਸੜਕ ਹਾਦਸਿਆਂ ‘ਚ 3 ਵਿਦਿਆਰਥੀਆਂ ਸਮੇਤ 5 ਪੰਜਾਬੀਆ ਦੀ ਮੌਤ ਹੋ ਗਈ ਹੈ। ਪਹਿਲਾਂ ਹਾਦਸਾ ਕੈਨੇਡਾ ਦੇ ਐਨਟੋਰਿਉ ਚ ਵਾਪਰਿਆ ਜਿਸ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਲੜਕੇ ਅਤੇ ਇੱਕ ਲੜਕੀ ਸ਼ਾਮਿਲ ਹੈ। ਹਾਦਸਾ ਕੈਨੇਡਾ ਦੇ ਸਮੇਂ ਮੁਤਾਬਿਕ ਆਯਲ ਹੈਰੀਟੇਜ ਰੋਡ ਤੇ ਡੇਢ ਵਜੇ […]

ਇਹ ਪੰਜਾਬੀ ਮੁੰਡਾ ਅਮਰੀਕਾ ਦੇ ਟੈਕਸਸ ‘ਚ ਭੁੱਖ ਹੜਤਾਲ ‘ਤੇ ਕਿਉਂ

74 ਦਿਨਾਂ ਤੋਂ ਟੈਕਸਸ ਦੇ ਐਲ ਪਾਸੋ ਸ਼ਹਿਰ ਵਿੱਚ ਭੁੱਖ ਹੜਤਾਲ ‘ਤੇ ਬੈਠੇ ਦੋ ਭਾਰਤੀਆਂ ਨੂੰ ਪਰਵਾਸੀਆਂ ਲਈ ਬਣਾਏ ਗਏ ਹਿਰਾਸਤ ਕੇਂਦਰ ‘ਚੋਂ ਛੇਤੀ ਰਿਹਾਅ ਕੀਤਾ ਜਾ ਸਕਦਾ ਹੈ। 33 ਸਾਲਾ ਅਜੇ ਕੁਮਾਰ ਅਤੇ 24 ਸਾਲਾ ਗੁਰਜੰਟ ਸਿੰਘ ਨੂੰ ਦੱਖਣੀ ਸੀਮਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਦੋਵੇਂ ਇੱਕ ਸਾਲ ਤੋਂ ਹਿਰਾਸਤ ਵਿੱਚ […]

ਟਰੰਪ ਨੇ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਚ ਕੀਤੀ ਵੱਡੀ ਤਬਦੀਲੀ

ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਪੰਜਾਬੀਆਂ ਸਣੇ ਦੁਨੀਆਂ ਭਰ ਦੇ ਪ੍ਰਵਾਸੀਆਂ ਲਈ ਮਾੜੀ ਖ਼ਬਰ ਹੈ। ਹੁਣ ਅਮਰੀਕਾ ਦਾ ਇੰਮੀਗ੍ਰੈਂਟ ਵੀਜ਼ਾ ਸਿਰਫ਼ ਉਨਾਂ ਨੂੰ ਮਿਲੇਗਾ ਜੋ ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ਵਿਚੋਂ ਕਰਨ ਦੀ ਤਾਕਤ ਰਖਦੇ ਹੋਣਗੇ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਜ਼ਾ ਹੁਕਮਾਂ ‘ਤੇ ਦਸਤਖ਼ਤ ਕਰ ਦਿਤੇ ਹਨ ਅਤੇ ਨਵੇਂ ਨਿਯਮ 3 […]

ਕਨੇਡਾ ਵਿਚ ਸਰਕਾਰ ਬਣਨ ਤੋ ਬਾਅਦ ਸ਼ਹਿਰਾਂ ਨੂੰ ਮਿਲੇਗਾ ਪ੍ਰਵਾਸੀ ਸੱਦਣ ਦੇ ਅਧਿਕਾਰ

ਲਿਬਰਲ ਪਾਰਟੀ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਨਵੇਂ ਮਿਊਂਸਪਲ ਨੌਮਿਨੀ ਪ੍ਰੋਗਰਾਮ ਦੀ ਸਿਰਜਣਾ ਕੀਤੀ ਜਾਵੇਗੀ ਅਤੇ ਕੈਨੇਡਾ ਦੇ ਸ਼ਹਿਰਾਂ ਤੇ ਕਸਬਿਆ ਲਈ ਨਵੇਂ ਪ੍ਰਵਾਸੀਆਂ ਨੂੰ ਆਕਰਸ਼ਤ ਕਰਨਾ ਸੌਖਾ ਹੋ ਜਾਵੇਗਾ। ਲਿਬਰਲ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਮਿਊਂਸਪਲ ਨੌਮਿਨੀ ਪ੍ਰੋਗਰਾਮ ਤਹਿਤ ਹਰ ਸਾਲ ਘੱਟੋ-ਘੱਟ 5 ਹਜ਼ਾਰ ਨਵੇਂ ਪ੍ਰਵਾਸੀ ਕੈਨੇਡਾ ਸੱਦੇ ਜਾਣਗੇ। ਦੱਸ ਦੇਈਏ ਕਿ […]