ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਤੇ ਖੱਟੜ ਨੇ ਲਾਈ ਮੋਹਰ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੇ ਆਗੂ ਮਨੋਹਰ ਲਾਲ ਖੱਟਰ ਨੇ ਇਕ ਬਿਆਨ ‘ਚ ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਮੋਹਰ ਲਾ ਦਿੱਤੀ ਹੈ। ਰੰਧਾਵਾ ਨੇ ਕਿਹਾ ਜੇ ਅਕਾਲੀ ਦਲ ਭਾਵ ਬਾਦਲ ਪਰਿਵਾਰ ਵਿਚ ਥੋੜੀ ਬਹੁਤ ਨੈਤਿਕਤਾ ਬਚੀ ਹੋਵੇ ਤਾਂ ਉਹ […]

ਬੀਬੀ ਭੱਠਲ ਨੇ ਦੱਸਿਆ ਸੱਚ ਇਸ ਕਰਕੇ ਨਹੀਂ ਬੈਠਣ ਦਿੱਤਾ ਸੋਢੀ ਨੂੰ ਕੈਪਟਨ ਦੀ ਕਾਰ ਚ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਵੱਲੋਂ ਮੰਤਰੀ ਰਾਣਾ ਸੋਢੀ ਨੂੰ ਕਾਰ ‘ਚ ਨਾ ਬਿਠਾਏ ਜਾਣ ‘ਤੇ ਕਾਂਗਰਸ ਦੀ ਸੀਨੀਅਰ ਲੀਡਰ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੂੰ ਕਾਰ ‘ਚ ਬਿਠਾਇਆ ਜਾਵੇ। ਸਗੋਂ ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਵੀ ਗੱਡੀਆਂ ਬਖਸ਼ੀਆਂ ਹਨ, ਉਨ੍ਹਾਂ ਨੂੰ ਗੱਡੀਆਂ […]

ਸਰਕਾਰੀ ਸਕੂਲਾਂ ਚ ਮਿਲਣ ਵਾਲੇ ਮਿੱਡ ਡੇ ਮੀਲ ਨੂੰ ਲੈਕੇ ਸਰਕਾਰ ਨੇ ਕਰਤਾ ਇਹ ਐਲਾਨ

ਹੁਣ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੇ ਦੁਪਹਿਰ ਦੇ ਖਾਣੇ (ਮਿੱਡ-ਡੇ-ਮੀਲ) ਦੇ ਬਰਤਨ ਵਿਦਿਆਰਥੀ ਨਹੀਂ ਧੋਣਗੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਵਿਦਿਆਰਥੀ ਖ਼ੁਦ ਬਰਤਨ ਧੋਂਦੇ ਹਨ, ਜੋ ਜਾਇਜ਼ ਨਹੀਂ ਹੈ ਤਾਂ ਵਿਭਾਗ ਦੇ ਇਸ ਦੀ ਨਿਖੇਧੀ ਕਰਦਿਆਂ ਤੁਰੰਤ ਹੁਕਮ ਜਾਰੀ ਕੀਤੇ ਕਿ ਕੋਈ ਵੀ ਵਿਦਿਆਰਥੀ ਜੂੁਠੇ ਭਾਂਡੇ […]

ਵਿਅਕਤੀ ਦਾ ਕਾਰਨਾਮਾ ਨਕਲੀ ਚਾਬੀ ਬਣਾਕੇ ਚੋਰੀ ਕੀਤੀ ਕਾਰ

ਕਰੀਬ ਤਿੰਨ ਦਿਨ ਪਹਿਲਾਂ ਬਸੰਤ ਐਵੇਨਿਊ ਇਲਾਕੇ ਵਿਚ ਚੋਰੀ ਹੋਈ ਕਰੇਟਾ ਗੱਡੀ ਨੂੰ ਸੀਆਈਏ ਸਟਾਫ ਨੇ ਬਰਾਮਦ ਕਰ ਲਿਆ ਹੈ। ਗੱਡੀ ਚੋਰੀ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਾਜ਼ਮਾਂ ਦੀ ਪਛਾਣ ਹਰਸਿਮਰਨ ਸਿੰਘ ਵਾਸੀ ਮਜੀਠਾ ਤੇ ਗੁਰਪ੍ਰਰੀਤ ਸਿੰਘ ਵਾਸੀ ਰਾਜਾਸਾਂਸੀ ਵਜੋਂ ਹੋਈ ਹੈ। ਇਹ ਦੋਵੇਂ ਹੀ ਮੁਲਜ਼ਮ ਕਾਰ ਕੰਪਨੀ […]

ਸਿੱਖ ਸੰਗਤ ਵਿਚ ਨਗਰ ਕੀਰਤਨ ਦੇ ਸਵਾਗਤ ਵਾਸਤੇ ਭਾਰੀ ਉਤਸ਼ਾਹ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋ ਕੇ ਅੰਤਰ ਰਾਸ਼ਟਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਸਮਾਪਤ ਹੋਵੇਗਾ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ‘ਚੋਂ […]

ਬਾਦਲਾਂ ਦੇ ਭਾਜਪਾ ਨਾਲ ਹਰਿਆਣਾ ਚ ਫਸੇ ਸਿੰਙ

ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦਾ ਦੰਗਲ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਉਮੀਦਵਾਰ ਆਪਸ ਵਿਚ ਭਿੜਨੇ ਸ਼ੁਰੂ ਹੋ ਗਏ ਹਨ। ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਕਿਤੇ ਰਾਗਣੀਆਂ ਚਲ ਰਹੀਆਂ ਅਤੇ ਕਿਤੇ ਸਿਆਸੀ ਰਾਗ ਅਲਾਪੇ ਜਾ ਰਹੇ ਹਨ। ਮੁੱਖ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਇਨੈਲੋ ਦੇ ਉਮੀਦਵਾਰ ਚੋਣ ਅਖਾੜੇ ਵਿੱਚ ਜ਼ੋਰ ਅਜ਼ਮਾਈ ਲਈ ਤਿਆਰ […]

ਗਤਕੇ ਨੂੰ ਓਲੰਪਿਕ ਤਕ ਪਹੁੰਚਾਉਣ ਦੀ ਲੋੜ

‘ਗਤਕਾ’ ਇਕ ਅਜਿਹੀ ਖੇਡ ਹੈ ਜਿਸ ਦਾ ਨਾਂ ਲੈਂਦਿਆਂ ਹੀ ਬਹਾਦਰੀ, ਨਿਡਰਤਾ ਅਤੇ ਸੂਰਮਗਤੀ ਦਾ ਅਹਿਸਾਸ ਹੁੰਦਾ ਹੈ ਅਤੇ ਇਤਿਹਾਸ ਦੇ ਜਾਣਕਾਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜੰਗੀ ਕਲਾ ਦੇ ਅਭਿਆਸ ਵਿੱਚੋਂ ਜਨਮੀ ਇਸ ਅਦਭੁਤ ਸ਼ਸਤਰ ਵਿੱਦਿਆ ਨੇ ਭਾਰਤ ਦੇ ਇਤਿਹਾਸ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਖੇਡ ਨੇ ਪੰਜਾਬੀਆਂ ਖ਼ਾਸ ਤੌਰ ‘ਤੇ ਸਿੱਖਾਂ […]

ਗਰਮ ਪਤੀਲੇ ਦੇ ਵਿਚ ਡਿੱਗਾ ਲੰਗਰ ਦੀ ਸੇਵਾ ਕਰਦਾ ਨੌਜਵਾਨ, ਕਰਾਇਆ ਗਿਆ ਹਸਪਤਾਲ ਦਾਖਲ

ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਮੇਲੇ ਦੇ ਸਬੰਧ ਵਿਚ ਸਰਹੱਦੀ ਪਿੰਡ ਰੱਤੋਕੇ ਵਿਖੇ ਲੰਗਰ ਦੀ ਸੇਵਾ ਕਰਦਿਆਂ ਇਕ ਨੌਜਵਾਨ ਗਰਮ ਸਾਗ ਦੇ ਪਤੀਲੇ ‘ਚ ਜਾ ਡਿੱਗਾ। ਬੁਰੀ ਤਰ੍ਹਾਂ ਝੁਲਸੇ ਉਕਤ ਨੌਜਵਾਨ ਨੂੰ ਝਬਾਲ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਕਤ ਨੌਜਵਾਨ ਦੇ ਇਲਾਜ ਲਈ ਸਹਾਇਤਾ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਮਾਲੀ ਮਦਦ […]

ਪ੍ਰਸ਼ਾਸ਼ਨ ਨੇ ਦੁਸਿਹਰਾ ਗਰਾਉੰਡ ਚ ਨਹੀਂ ਦਿੱਤੀ ਰਾਵਣ ਫੂਕਣ ਦੀ ਇਜ਼ਾਜਤ ਲੋਕਾਂ ਨੇ ਕੀਤੀ ਨਾਅਰੇਬਾਜੀ

ਇਤਿਹਾਸਕ ਕਸਬਾ ਕਲਾਨੌਰ ਦਾ ਪ੍ਰਸਿੱਧ ਦੁਸਹਿਰਾ ਜਿਸ ਨੂੰ ਵੇਖਣ ਲਈ ਸੈਂਕੜੇ ਸਰਹੱਦੀ ਪਿੰਡਾਂ ਦੇ ਲੋਕ ਹਰ ਸਾਲ ਵੇਖਣ ਲਈ ਉਤਾਵਲੇ ਹੁੰਦੇ ਹਨ, ਇਸ ਵਾਰ ਸ਼ਿਵ ਮੰਦਰ ਪਾਰਕ ਕਲਾਨੌਰ ‘ ਚ ਰਾਵਣ ਦੇ ਪੁਤਲੇ ਲੱਗਣ ਦੇ ਬਾਵਜੂਦ ਸੂਰਜਵੰਸ਼ੀ ਰਾਮ ਨਾਟਕ ਕਲੱਬ ਨੂੰ ਦੁਸਹਿਰਾ ਮਨਾਉਣ ਸਬੰਧੀ ਪਰਮਿਸ਼ਨ ਨਾ ਮਿਲਣ ਦੇ ਵਿਰੋਧ ‘ਚ ਪ੍ਰਬੰਧਕਾਂ ਅਤੇ ਰਾਮ ਭਗਤਾਂ ਵੱਲੋਂ […]

ਮੁੱਖ ਮੰਤਰੀ ਦੇ ਖੁਦ ਦੇ ਸ਼ਹਿਰ ਚ ਕਿਰਾਏ ਦੀ ਇਮਾਰਤ ਤੇ ਚੱਲ ਰਿਹਾ ਸਰਕਾਰੀ ਸਕੂਲ

ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਪਿੰਡ ਰਵਾਸ ਬ੍ਰਾਹਮਣਾ ਵਿਖੇ ਸਰਕਾਰੀ ਸਕੂਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਛੱਤ ਮੁਹੱਈਆ ਕਰਵਾਉਣ ਲਈ ਇਮਾਰਤ ਦਾ ਕਿਰਾਇਆ ਵੀ ਅਧਿਆਪਕਾਂ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੀ ਜੇਬ ‘ਚੋਂ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਅਧਿਆਪਕਾਂ ਦੇ ਸਨਮਾਨ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ […]