41 ਫੀਸਦੀ ਦੁੱਧ ਦੇ ਸੈਂਪਲ ਫੇਲ੍ਹ, ਪ੍ਰੋਸੈਸਡ ਮਿਲਕ ‘ਚ ਵੀ ਮਿਲੇ ਐਂਟੀਬਾਇਓਟਿਕ ਅੰਸ਼

ਦੇਸ਼ ਵਿੱਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਐਂਡ ਸਟੈਂਡਰਜ਼ ਅਥਾਰਟੀ (ਐਫਐਸਐਸਏਆਈ) ਦੇ ਸਰਵੇਖਣ ਵਿੱਚ 41 ਫੀਸਦੀ ਨਮੂਨੇ ਗੁਣਵੱਤਾ (ਕਵਾਲਟੀ) ਤੇ ਸੁਰੱਖਿਆ (ਸੇਫਟੀ) ਦੇ ਮਿਆਰਾਂ ‘ਤੇ ਅਸਫਲ ਰਹੇ ਹਨ। ਇਨ੍ਹਾਂ ਵਿੱਚੋਂ 7 ਫੀਸਦੀ ਨਮੂਨੇ ਸਿਹਤ ਲਈ ਖਤਰਨਾਕ ਪਾਏ ਗਏ। ਐਫਐਸਐਸਏਆਈ ਨੇ ਸਰਵੇਖਣ ਲਈ ਕੱਚੇ ਤੇ ਪੈਕ ਕੀਤੇ ਦੁੱਧ ਦੇ ਨਮੂਨੇ ਲਏ ਸੀ। ਐਫਐਸਐਸਏਆਈ […]

ਇਕਬਾਲ ਮਿਰਚੀ ਦਾ ਪਰਿਵਾਰ ਦੋ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦਾ ਮਾਲਕ ਹੈ

ਅੰਡਰਵਰਲਡ ਸਰਗਨਾ ਦਾਊਦ ਇਬਰਾਹੀਮ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਜਿਸ ਡਰੱਗ ਸਮੱਗਲਰ ਇਕਬਾਲ ਮਿਰਚੀ ਨਾਲ ਕਾਰੋਬਾਰੀ ਰਿਸ਼ਤਿਆਂ ਨੂੰ ਲੈ ਕੇ ਸਾਬਕਾ ਨਾਗਰਿਕ ਹਵਾਬਾਜ਼ੀ ਮੰਤਰੀ ਤੇ ਐੱਨਸੀਪੀ ਦੇ ਸੀਨੀਅਰ ਨੇਤਾ ਪ੍ਰਫੁੱਲ ਪਟੇਲ ਵਿਵਾਦਾਂ ‘ਚ ਘਿਰ ਗਏ ਹਨ, ਉਸ ਡਰੱਗ ਸਮੱਗਲਰ ਦੇ ਪਰਿਵਾਰ ਕੋਲ ਦੇਸ਼-ਵਿਦੇਸ਼ ‘ਚ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਹਨ। ਇਨ੍ਹਾਂ ‘ਚ […]

ਸਟੱਡੀ ਵੀਜ਼ਾ: ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ

ਨਰਮਾ ਪੱਟੀ ’ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੁੱਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ’ਤੇ ਲੱਗਾ ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ […]

ਡਾਕਟਰ ਨੇ ਪੇਟ ਦਰਦ ਦਾ ਇਲਾਜ਼ ਕਰਵਾਉਣ ਆਏ ਦੋ ਨੌਜਵਾਨਾਂ ਨੂੰ ਲਿਖ ਦਿੱਤਾ ਪ੍ਰੈਗਨੇਂਸੀ ਟੈਸਟ

ਝਾਰਖੰਡ ‘ਚ ਡਾਕਟਰ ਵੱਲੋਂ ਦੋ ਨੌਜਵਾਨਾ ਦਾ ਪ੍ਰੈਗਨੇਂਸੀ ਟੈਸਟ ਲਿਖੇ ਜਾਣ ਦਾ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਸਿਮਰਿਆ ਪ੍ਰਖੰਡ ਦੇ ਚੋਰਬੋਰਾ ਪਿੰਡ ਦੇ ਰਹਿਣ ਵਾਲੇ ਨੌਜਵਾਨਾਂ ਦੇ ਪੇਟ ‘ਚ ਦਰਦ ਹੋਣ ‘ਤੇ ਉਨ੍ਹਾਂ ਦਾ ਪਰਿਵਾਰ ਦੋਵਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਲੈ ਕੇ ਪੁੱਜੇ। ਉਸ ਸਮੇਂ ਡਿਊਟੀ ‘ਤੇ ਮੌਜੂਦ ਡਾਕਟਰ ਮੁਕੇਸ਼ ਨੇ ਦੋਵਾਂ ਨੂੰ ਵੇਖਿਆ ਤੇ […]

ਇੱਕ ਵਾਰ ਫਿਰ ਤੋ ਜੰਮੂ ਕਸ਼ਮੀਰ ਚ ਵੱਡੇ ਔਆਰ ਬੰਬ ਹਮਲੇ ਦਾ ਖਤਰਾ

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ‘ਤੇ ਅੱਤਵਾਦੀ ਹਮਲੇ ਦੀ ਪਲਾਨਿੰਗ ਬਣਾ ਰਹੇ ਹਨ। ਖੁਫੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨਾਲ ਸਥਾਨਕ ਪੁਲਿਸ ਨੂੰ ਅੱਤਵਾਦੀਆਂ ਦੀ ਇਸ ਨਵੀਂ ਰਣਨੀਤੀ ਬਾਰੇ ਸੂਚਨਾ ਦਿੱਤੀ ਹੈ। ਅਲਰਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਾਈਵੇਅ ‘ਤੇ ਸਰਕਾਰੀ ਵਾਹਨਾਂ ਦੀ ਆਵਾਜਾਈ ‘ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇੰਟੈਲੀਜੇਂਸ ਅਲਰਟ ਮੁਤਾਬਕ ਅੱਤਵਾਦੀ ਸੁਰੱਖਿਆ ਬਲਾਂ […]

ਲੋਕਾਂ ਨੂੰ ਅਬਦੁਲ ਕਲਾਮ ਨੇ ਸਿਖਾਇਆ ਖੁਆਬ ਵੇਖਣਾ ਤੇ ਕਿਵੇੰ ਕਰਨਾ ਪੂਰਾ

ਕਲਾਮ ਸਾਹਿਬ ਦਾ ਕਹਿਣਾ ਸੀ ਕਿ ਬਨਾਵਟੀ ਸੁਖ ਦੀ ਥਾਂ ਸਖ਼ਤ ਉਪਲਬੱਧੀਆਂ ਪਿੱਛੇ ਸਮਰਪਿਤ ਰਹੋ। ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮੂਲ ਮੰਤਰ ਵੀ ਸੀ। ਉਹ ਕਿਸੇ ਵੀ ਤਰ੍ਹਾਂ ਤੋਂ ਬਨਾਵਟੀ ਨਹੀਂ ਸੀ। ਉਹ ਤਾਂ ਬਸ ਖ਼ੁਆਬ ਵੇਖਦੇ ਸੀ ਤੇ ਉਸ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰਦੇ ਸੀ। ਇਸੇ ਕਰਕੇ ਦੁਨੀਆ ਉਨ੍ਹਾਂ ਨੂੰ […]

ਇਕ ਨਵੰਬਰ ਤੋਂ ਸ਼ੁਰੂ ਹੋ ਰਿਹੈ ਇਹ ਨਵਾਂ ਨਿਯਮ, ਹੁਣ ਇਕ ਕਲਿਕ ਨਾਲ ਪਤਾ ਲੱਗੇਗੀ ਤੁਹਾਡੀ ਸ਼ਿਕਾਇਤ ਜਾਂ ਫਾਈਲ ਕਿੱਥੇ ਲਟਕ ਰਹੀ ਹੈ

ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿਚ ਕਿਸੇ ‘ਬਾਬੂ’ ਵੱਲੋਂ ਸ਼ਿਕਾਇਤ ਜਾਂ ਫਾਈਲ ਨੂੰ ਛੁਪਾਉਣ ਜਾਂ ਨਸ਼ਟ ਕਰਨ ਦੀ ਸ਼ਿਕਾਇਤ ਨਹੀਂ ਮਿਲੇਗੀ ਬਲਕਿ ਕੋਈ ਮੁਲਾਜ਼ਮ ਕਿਸੇ ਸ਼ਿਕਾਇਤ ਜਾਂ ਫਾਈਲ ਨੂੰ ਮਨਮਰਜ਼ੀ ਨਾਲ ਲੰਬੇ ਸਮੇਂ ਤਕ ਦਬਾ ਕੇ ਨਹੀਂ ਰੱਖ ਸਕੇਗਾ। ਇਕ ਨਵੰਬਰ ਤੋਂ ਸਿਵਲ ਸਕੱਤਰੇਤ, ਡਾਇਰੈਕਟੋਰੇਟ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਕੰਮ ਆਨ-ਲਾਈਨ ਸ਼ੁਰੂ ਹੋ […]

ਸਰਨਾ ਦਾ ਵੱਡਾ ਐਲਾਨ, ਜੱਥੇਦਾਰ ਸ਼੍ਰੀ ਅਕਾਲ ਤਖਯ ਸਾਹਿਬ ਕਰਨਗੇ ਨਗਰ ਕੀਰਤਨ ਦੀ ਅਗਵਾਈ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਇਕ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਗੁਰੂ ਨਾਨਕ ਪਿਆਓ ਤੋਂ ਸ਼ੁਰੂ ਹੋ ਕੇ ਉਸੇ ਦਿਨ ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਪੁੱਜੇਗਾ ਅਤੇ […]

ਨੋਕੀਆ ਨੇ ਲਾਂਚ ਕੀਤਾ ਭਾਰਤ ਵਿਚ ਆਪਣਾ 6.2, ਦੇਖੋ ਕੀ ਹੈ ਕੀਮਤ ਤੇ ਫੀਚਰ

HMD ਗਲੋਬਲ ਨੇ ਤਿਉਹਾਰਾਂ ਤੋਂ ਪਹਿਲਾਂ ਭਾਰਤੀ ਬਾਜ਼ਾਰ ‘ਚ ਆਪਣੇ Nokia 6.2 ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਐਮਾਜ਼ੋਨ ਇੰਡੀਆ ਦੇ ਮੋਬਾਈਲ ਫੋਨ ਪੇਜ ‘ਤੇ ਲਿਸਟ ਹੋ ਚੁੱਕਾ ਹੈ ਤੇ ਇਸ ਦੀਵਾਲੀ ਵਿਕਰੀ ਲਈ ਉਪਲੱਬਧ ਵੀ ਹੋਵੇਗਾ। 13 ਅਕਤੂਬਰ ਤੋਂ ਸ਼ੁਰੂ ਹੋ ਰਹੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਤੋਂ ਪਹਿਲਾਂ ਵੀ ਇਸ ਨੂੰ ਖਰੀਦ ਸਕਦੇ […]

ਇਨ੍ਹਾਂ ਪੰਜ ਚੀਜ਼ਾਂ ਬਿਨਾਂ ਅਧੂਰਾ ਹੈ ਕਰਵਾ ਚੌਥ ਵਰਤ, ਪੜ੍ਹੋ ਇਹ ਕਿਉਂ ਹੈ ਜ਼ਰੂਰੀ

ਅਖੰਡ ਸੌਭਾਗਿਆ ਲਈ ਕੀਤਾ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 17 ਅਕਤੂਬਰ ਨੂੰ ਹੈ। ਹਰ ਵਰਤ ਦੇ ਕੁਝ ਆਪਣੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਬੇਹੱਦ ਜ਼ਰੂਰੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਵਰਤ ਨਾਲ ਜੁੜੇ ਕੁਝ ਰੀਤੀ-ਰਿਵਾਜ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਿਭਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਕਰਵਾ ਚੌਥ ਦੇ […]